ਕਿਸੇ ਨਾਲ ਗੱਲ ਕਰੋ ਜੋ ਇਸਨੂੰ ਸਮਝਦਾ ਹੈ।

ਕੀ ਤੁਹਾਨੂੰ ਇਸਦਾ ਹਿਸਾਬ ਰੱਖਣ ਵਿਚ ਮੁਸ਼ਕਿਲ ਹੋ ਰਹੀ ਹੈ ਕਿ ਤੁਸੀਂ ਕਿੰਨੇ ਪੈਸੇ ਖਰਚ ਰਹੇ ਹੋ?

young man and number

ਜਾਂ ਆਪਣੇ ਕੁਝ ਬਿੱਲਾਂ ਦਾ ਭੁਗਤਾਨ ਕਰਨ ਜਾਂ ਰਾਸ਼ਨ ਖਰੀਦਣ ਦੇ ਲਈ? ਕੀ ਤੁਹਾਡੇ ਜੂਏ ਦੀ ਆਦਤ ਨੂੰ ਕਾਬੂ ਕਰਨਾ ਔਖਾ ਹੋ ਰਿਹਾ ਹੈ?

ਕਿਸੇ ਨਾਲ ਗੱਲ ਕਰੋ ਜੋ ਇਸਨੂੰ ਸਮਝਦਾ ਹੈ।

ਜੂਏ ਦੇ ਨੁਕਸਾਨ ਤੋਂ ਬਚਾਅ ਦੀਆਂ ਬਹੁ-ਸਭਿਆਚਾਰਕ ਸੇਵਾਵਾਂ (ਮਲਟੀਕਲਚਰਲ ਗੈਂਬਲਿੰਗ ਹਾਰਮ ਪ੍ਰੀਵੈਨਸ਼ਨ ਸਰਵਿਸਜ਼) ਵਿਚ ਅਸੀਂ ਜੂਏਬਾਜ਼ੀ ਦੇ ਮਾੜੇ ਪ੍ਰਭਾਵਾਂ ਦਾ ਪ੍ਰਬੰਧ ਕਰਨ ਅਤੇ ਤੁਹਾਡੇ ਵਿੱਤ ਅਤੇ ਪਰਿਵਾਰਕ ਸੰਬੰਧਾਂ ਵਿਚ ਸਹਾਇਤਾ ਕਰ ਸਕਦੇ ਹਾਂ।

ਜੇ ਤੁਸੀਂ ਆਪਣੇ ਕਿਸੇ ਨਜ਼ਦੀਕੀ ਬਾਰੇ ਚਿੰਤਤ ਹੋ, ਤਾਂ ਅਸੀਂ ਤੁਹਾਡੀ ਮਦਦ ਵੀ ਕਰ ਸਕਦੇ ਹਾਂ।

ਮੁਫਤ ਅਤੇ ਗੁਪਤ ਸਲਾਹ ਅਤੇ ਸਹਾਇਤਾ ਲਈ ਸਾਡੀ ਹੌਟਲਾਈਨ ਨੂੰ 1800 329 192 ਉੱਤੇ ਫੋਨ ਕਰੋ ਜਾਂ This email address is being protected from spambots. You need JavaScript enabled to view it. ਤੇ ਸਾਨੂੰ ਈਮੇਲ ਕਰੋ।

Learn more

Learn helpful information in language here.

Share