ਇੱਕ NDIS ਭਾਗੀਦਾਰ ਵਜੋਂ ਆਪਣੇ ਅਧਿਕਾਰਾਂ ਬਾਰੇ ਜਾਣੋ

ਇਸ ਐਨੀਮੇਟਡ ਵੀਡੀਓ ਵਿੱਚ, ਜਾਣੋ ਕਿ NDIS ਭਾਗੀਦਾਰ ਆਪਣੀਆਂ ਸਹਾਇਤਾਵਾਂ ਜਾਂ ਸੇਵਾਵਾਂ ਬਾਰੇ ਕਿਵੇਂ ਫੀਡਬੈਕ ਦੇ ਸਕਦੇ ਹਨ। ਸਾਰਾ ਦੀ ਕਹਾਣੀ ਨੂੰ ਇੱਕ ਉਦਾਹਰਨ ਵਜੋਂ ਵਰਤਦੇ ਹੋਏ, ਅਸੀਂ ਤੁਹਾਨੂੰ ਕਦਮ ਡਰ ਕਦਮ ਇਹ ਦੱਸਾਂਗੇ ਕਿ ਆਪਣੇ ਸੇਵਾ ਪ੍ਰਦਾਤਾ ਨਾਲ ਚਿੰਤਾਵਾਂ ਕਿਵੇਂ ਉਠਾਉਣੀਆਂ ਹਨ, ਵਕਾਲਤ ਸਹਾਇਤਾ ਕਿਵੇਂ ਲੱਭਣੀ ਹੈ, ਅਤੇ NDIS ਕਮਿਸ਼ਨ ਨੂੰ ਰਸਮੀ ਸ਼ਿਕਾਇਤ ਕਿਵੇਂ ਕਰਨੀ ਹੈ। ਗੁਣਵੱਤਾ ਦੇਖਭਾਲ ਪ੍ਰਾਪਤ ਕਰਨ ਲਈ ਆਪਣੇ ਅਧਿਕਾਰਾਂ, ਸਮੱਸਿਆਵਾਂ ਨੂੰ ਹੱਲ ਕਰਨ ਲਈ ਉਪਲਬਧ ਤਰੀਕਿਆਂ, ਅਤੇ ਲੋੜ ਪੈਣ ‘ਤੇ ਭਾਸ਼ਾ ਸਹਾਇਤਾ ਤੱਕ ਪਹੁੰਚ ਕਰਨ ਦੇ ਤਰੀਕਿਆਂ ਨੂੰ ਸਮਝੋ। ਜੇਕਰ ਤੁਸੀਂ ਕਦੇ ਵੀ ਅਸੁਰੱਖਿਅਤ ਮਹਿਸੂਸ ਕਰਦੇ ਹੋ ਜਾਂ ਤੁਹਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਨ, ਤਾਂ ਆਵਾਜ਼ ਉਠਾਉਣ ਤੋਂ ਨਾ ਝਿਜਕੋ —ਮੱਦਦ ਉਪਲਬਧ ਹੈ।

Person with disability and their support worker

ਇੱਕ NDIS ਭਾਗੀਦਾਰ ਵਜੋਂ ਫੀਡਬੈਕ ਕਿਵੇਂ ਦੇਣੀ ਹੈ | ਤੁਹਾਡੇ ਅਧਿਕਾਰਾਂ ਦੀ ਵਿਆਖਿਆ ਕੀਤੀ ਗਈ ਹੈ

ਇਸ ਐਨੀਮੇਟਡ ਵੀਡੀਓ ਵਿੱਚ, ਜਾਣੋ ਕਿ NDIS ਭਾਗੀਦਾਰ ਆਪਣੀਆਂ ਸਹਾਇਤਾਵਾਂ ਜਾਂ ਸੇਵਾਵਾਂ ਬਾਰੇ ਕਿਵੇਂ ਫੀਡਬੈਕ ਦੇ ਸਕਦੇ ਹਨ। ਸਾਰਾ ਦੀ ਕਹਾਣੀ ਨੂੰ ਇੱਕ ਉਦਾਹਰਨ ਵਜੋਂ ਵਰਤਦੇ ਹੋਏ, ਅਸੀਂ ਤੁਹਾਨੂੰ ਕਦਮ ਡਰ ਕਦਮ ਇਹ ਦੱਸਾਂਗੇ ਕਿ ਆਪਣੇ ਸੇਵਾ ਪ੍ਰਦਾਤਾ ਨਾਲ ਚਿੰਤਾਵਾਂ ਕਿਵੇਂ ਉਠਾਉਣੀਆਂ ਹਨ, ਵਕਾਲਤ ਸਹਾਇਤਾ ਕਿਵੇਂ ਲੱਭਣੀ ਹੈ, ਅਤੇ NDIS ਕਮਿਸ਼ਨ ਨੂੰ ਰਸਮੀ ਸ਼ਿਕਾਇਤ ਕਿਵੇਂ ਕਰਨੀ ਹੈ। ਗੁਣਵੱਤਾ ਦੇਖਭਾਲ ਪ੍ਰਾਪਤ ਕਰਨ ਲਈ ਆਪਣੇ ਅਧਿਕਾਰਾਂ, ਸਮੱਸਿਆਵਾਂ ਨੂੰ ਹੱਲ ਕਰਨ ਲਈ ਉਪਲਬਧ ਤਰੀਕਿਆਂ, ਅਤੇ ਲੋੜ ਪੈਣ ‘ਤੇ ਭਾਸ਼ਾ ਸਹਾਇਤਾ ਤੱਕ ਪਹੁੰਚ ਕਰਨ ਦੇ ਤਰੀਕਿਆਂ ਨੂੰ ਸਮਝੋ। ਜੇਕਰ ਤੁਸੀਂ ਕਦੇ ਵੀ ਅਸੁਰੱਖਿਅਤ ਮਹਿਸੂਸ ਕਰਦੇ ਹੋ ਜਾਂ ਤੁਹਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਨ, ਤਾਂ ਆਵਾਜ਼ ਉਠਾਉਣ ਤੋਂ ਨਾ ਝਿਜਕੋ —ਮੱਦਦ ਉਪਲਬਧ ਹੈ।

Download resources / ਸੰਸਾਧਨ

Brochure / ਬਰੋਸ਼ਰ

    Web version / ਵੈੱਬ ਵਰਜ਼ਨ
    Web version / ਵੈੱਬ ਵਰਜ਼ਨ

    This infographic describes the rights of NDIS participants and outlines how they can give feedback step by step.

    ਇਹ ਬਰੋਸ਼ਰ NDIS ਭਾਗੀਦਾਰਾਂ ਦੇ ਅਧਿਕਾਰਾਂ ਦੀ ਜਾਣਕਾਰੀ ਦਿੰਦਾ ਹੈ ਅਤੇ ਦੱਸਦਾ ਹੈ ਕਿ ਉਹ ਕਦਮ-ਦਰ-ਕਦਮ ਕਿਵੇਂ ਫੀਡਬੈਕ ਦੇ ਸਕਦੇ ਹਨ।

Social Media / ਸੋਸ਼ਲ ਮੀਡੀਆ